Sunday, April 21, 2013

Ik yaad hi a kol hor kujh vi ni palle,assi teri zindagi cho bas eho keh k challe,sadhran de vehre de ajj boohe dhoh gaye ha,jithe paarha painda a uss thaa te khalo gaye ha,gal ithe mukkdi a aapa wakh ho gaye ha .......

Wednesday, December 21, 2011

♥ ਅਸੀਂ ਪਿਛਲੇ ਜਨਮ ਤੋਂ ਤੇਰੇ ਹਾਂ , ਸਾਨੂੰ ਗੈਰਾਂ ਦੇ ਵਿੱਚ ਰੱਖ ਭਾਵੇਂ ♥

♥ ਅਸੀਂ ਪਿਛਲੇ ਜਨਮ ਤੋਂ ਤੇਰੇ ਹਾਂ , ਸਾਨੂੰ ਗੈਰਾਂ ਦੇ ਵਿੱਚ ਰੱਖ ਭਾਵੇਂ ♥
♥ ਤੂੰ ਸਾਡੀ ਖੰਡ ਮਿਸ਼ਰੀ ਏਂ , ਸਾਨੂੰ ਜ਼ਹਿਰਾਂ ਦੇ ਵਿੱਚ ਰੱਖ ਭਾਵੇਂ ♥
♥ ਅਸੀਂ ਮੁਰਸ਼ਦ ਤੈਨੂੰ ਮੰਨਿਆ ਏ , ਸਾਨੂੰ ਖ਼ੈਰਾਂ ਦੇ ਵਿੱਚ ਰੱਖ ਭਾਵੇਂ ♥
♥ ਬੱਸ ਰੁਤਬਾ ਦੇ ਦੇ ਝਾਂਜਰ ਦਾ , ਸਾਨੂੰ ਪੈਰਾਂ ਦੇ ਵਿੱਚ ਰੱਖ ਭਾਵੇਂ ♥

♥ ਯਾਰ ਮਿਲੇ ਉਹ ਜੌ ਕਰੇ ਪਿਆਰ ਪਰ ਜਤਾਵੇ ਨਾ ♥

♥ ਯਾਰ ਮਿਲੇ ਉਹ ਜੌ ਕਰੇ ਪਿਆਰ ਪਰ ਜਤਾਵੇ ਨਾ ♥
♥ ਸਾਨੂੰ ਹੌਵੇ ਦਰਦ ਪਰ ਉਹ ਸਹਿ ਪਾਵੇ ਨਾ ♥
♥ ਵਿੱਛੜ ਕੇ ਸਾਥੌ ਇੱਕ ਪਲ ਵੀ ਜੌ ਰਹਿ ਪਾਵੇ ਨਾ ♥
♥ ਪਿਆਰ ਮਿਲੇ ਤਾਂ ਇਹੌ ਜਿਹਾ ਵਰਣਾ ਕੌਈ ਜਿੰਦਗੀ 'ਚ ਆਵੇ ਨਾ ♥

Monday, December 19, 2011

ਜੀਣਾ ਮਰਨਾ ਹੋਵੇ ਨਾਲ ਤੇਰੇ

 --- ਜੀਣਾ ਮਰਨਾ ਹੋਵੇ ਨਾਲ ਤੇਰੇ ---
~•●●♥-- ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ ---
♥●●•~
--- ਤੈਨੂੰ ਜਿੰਦਗੀ ਆਪਣੀ ਆਖ ਸਕਾਂ ---
~•●●♥-- ਬਸ ਏਨਾ ਕੁ ਤੇਰੇ ਤੇ ਹੱਕ ਹੋਵੇ ---
♥●●•~

♥ ਕਿਊਕਿ ਤੇਨੂੰਪਿਆਰ ਹੀ ਕਰਦਾ ਆਪਣੇ ਤੋ ਜਿਆਦਾ ਆ ♥

♥ ਤੇਨੂੰ ਪਾਉਣ ਦੀ ਖੁਵਾਹਿਸ਼ ਜਿਉਣ ਤੋ ਜਿਆਦਾ ਆ ♥
♥ ਤੇਨੂੰ ਗਵਾਉਣ ਦਾ ਡਰ ਮਰਨ ਤੋਜਿਆਦਾ ਆ ♥
♥ ਤੇਰੇ ਤੋ ਵਿਛੜਨ ਦਾ ਡਰ ਹਰ ਡਰ ਤੋ ਜਿਆਦਾ ਆ ♥
♥ ਕਿਊਕਿ ਤੇਨੂੰਪਿਆਰ ਹੀ ਕਰਦਾ ਆਪਣੇ ਤੋ ਜਿਆਦਾ ਆ ♥
 ਹਰ ਜ਼ਮਾਨੇ ਵਿੱਚ ਇਸ਼ਕ ਨੇ ਆਪਣੇ ਰੂਪ ਬਦਲੇ,__
- ਨਹੀ ਮਿਲੇਆ ਇਥੇ ਪਿਆਰ ਕਦੇ ਵਫਾ ਦੇ ਬਦਲੇ,_
- ਰੱਬ ਤਾ ਉਦੋ ਵੀ ਉਹੀ ਸੀ ਤੇ ਅੱਜ ਵੀ ਉਹੀ,_
- ਫੇਰ ਰੱਬ ਦੇ ਬਣਾਏ ਹੋਏ ਬੰਦੇ ਕਿੳ ਬਦਲੇ,_ ?--

Dil da Dard

♡ ਇਕ ਸ਼ਕਸ ਦੇ ਜਾਣ ਤੇ ਕਿੳ ਰੌ ਰਿਹਾ ਹੈ . . . ਤੇ ਕਿੳ ਉਦਾਸ ਹੈ ♡

♡ ਜ਼ਰਾ ਆਪਣੇ ♥ ਦਿੱਲ ਤੇ ਹੱਥ ਰੱਖ ਕਿ ਵੇਖ . . . ਤੇਰਾ "ਰੱਬ" ਹੁਣ ਵੀ ਤੇਰੇ ਪਾਸ ਹੈ ♡