Wednesday, December 21, 2011

♥ ਅਸੀਂ ਪਿਛਲੇ ਜਨਮ ਤੋਂ ਤੇਰੇ ਹਾਂ , ਸਾਨੂੰ ਗੈਰਾਂ ਦੇ ਵਿੱਚ ਰੱਖ ਭਾਵੇਂ ♥

♥ ਅਸੀਂ ਪਿਛਲੇ ਜਨਮ ਤੋਂ ਤੇਰੇ ਹਾਂ , ਸਾਨੂੰ ਗੈਰਾਂ ਦੇ ਵਿੱਚ ਰੱਖ ਭਾਵੇਂ ♥
♥ ਤੂੰ ਸਾਡੀ ਖੰਡ ਮਿਸ਼ਰੀ ਏਂ , ਸਾਨੂੰ ਜ਼ਹਿਰਾਂ ਦੇ ਵਿੱਚ ਰੱਖ ਭਾਵੇਂ ♥
♥ ਅਸੀਂ ਮੁਰਸ਼ਦ ਤੈਨੂੰ ਮੰਨਿਆ ਏ , ਸਾਨੂੰ ਖ਼ੈਰਾਂ ਦੇ ਵਿੱਚ ਰੱਖ ਭਾਵੇਂ ♥
♥ ਬੱਸ ਰੁਤਬਾ ਦੇ ਦੇ ਝਾਂਜਰ ਦਾ , ਸਾਨੂੰ ਪੈਰਾਂ ਦੇ ਵਿੱਚ ਰੱਖ ਭਾਵੇਂ ♥

No comments:

Post a Comment